Quantcast
Channel: All Activity
Viewing all articles
Browse latest Browse all 17113

Langar Manager Required

$
0
0
ਗੁਰੂ ਘਰ ਨੂੰ ਲਾਂਗਰੀ ਦੀ ਲੋੜ ਹੈ ਜੀ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਿਵਖੇ ਲੰਗਰ ਪਕਾਉਣ ਲਈ ਲਾਂਗਰੀ ਦੀ ਲੋੜ ਹੈ। ਵਿਅਕਤੀ ਅੰਮ੍ਰਿਤਧਾਰੀ, ਯੂ ਕੇ ਦਾ ਵਸਨੀਕ ਹੋਵੇ ਜਾਂ ਯੂ ਕੇ ਵਿੱਚ ਕੰਮ ਕਰਨ ਦਾ ਕਾਨੂੰਨੀ ਹੱਕ ਹੋਵੇ ਅਤੇ ਰਸੋਈ ਦਾ ਤਜਰਬਾ ਹੋਵੇ। ਤਨਖ਼ਾਹ £7.25 ਪ੍ਰਤੀ ਘੰਟਾ। ਹੋਰ ਜਾਣਕਾਰੀ ਲਈ ਈ-ਮੇਲ ਕਰੋ gensec@gngsmethwick.com ਜਾਂ 07807 256687 ਤੇ ਸ. ਹਮਰਾਜ ਸਿੰਘ ਜਨਰਲ ਸਕੱਤਰ ਨਾਲ ਸੰਪਰਕ ਕਰੋ ਜੀ। Langar Manager Required Waheguru Ji Ka Khalsa Waheguru Ji Ki Fateh A Langar Manager is required at Guru Nanak Gurdwara Smethwick for cooking Langar. The applicant person must be Amritdhari, permanent UK resident or have the legal right to work in the UK and have experience in cooking. Will be paid £7.25 per hour. For more information or to apply please email gensec@gngsmethwick.com or call Humraaj Singh General Secretary on 07807 256687. https://www.facebook.com/GNGSmethwick/photos/a.668152499876861.1073741827.174204812604968/1594918350533600/?type=3&theater

Viewing all articles
Browse latest Browse all 17113

Trending Articles